ਮਸਤਾਨੇ ਪੰਜਾਬੀ ਫਿਲਮ ਦੀ ਪਹਿਲੇ ਦਿਨ ਦੀ ਕਮਾਈ
ਸਿੱਖ ਇਤਿਹਾਸ ਤੇ ਬਣੀ ਫ਼ਿਲਮ ਦੀ ਕੁੱਲ ਲਾਗਤ 18 ਕਰੋੜ ਦੇ ਆਸਪਾਸ ਹੈ
ਲੋਕਾਂ ਵੱਲੋਂ ਇਸ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ
ਕੀ ਬੱਚਾ ,ਕੀ ਜਵਾਨ ,ਕੀ ਬੁੱਢਾ ਹਰ ਦੀ ਇੱਛਾ ਇਸ ਫਿਲਮ ਨੂੰ ਵੇਖਣ ਦੀ ਹੈ
ਤਰਸੇਮ ਜੱਸੜ ਦੀ ਇਹ ਫਿਲਮ ਸਿੱਖਾਂ ਅਤੇ ਨਾਦਰ ਸ਼ਾਹ ਦੇ ਹਮਲੇ ਦੀ ਕਹਾਣੀ ਬਿਆਨ ਕਰਦੀ ਹੈ
ਇਸ ਫਿਲਮ ਵਿੱਚ ਅਰਦਾਸ ਦੀ ਸ਼ਕਤੀ ਦਿਖਾਈ ਦਿੰਦੀ
ਮਸਤਾਨੇ ਫਿਲਮ ਦੀ ਪਹਿਲੇ ਦਿਨ ਦੀ ਕਮਾਈ 2.30 ਕਰੋੜ ਰਹੀ
ਇਹ ਫਿਲਮ ਸਿਨੇਮੇ ਵਿੱਚ ਜਰੂਰ ਵੇਖੋ ਬੱਚਿਆਂ ਨੂੰ ਵੀ ਵਿਖਾਓ