ਬਦਾਮ ਪੋਸ਼ਣ ਭਰਪੂਰ ਮੰਨਿਆ ਜਾਂਦਾ ਹੈ ਸਿਆਲਾਂ ਵਿੱਚ ਸਰੀਰ ਨੂੰ ਗਰਮ ਰੱਖਣ ਲਈ ਬਦਾਮ ਲਾਹੇਮੰਦ ਹੁੰਦਾ ਹੈ।

ਇਸ ਵਿੱਚ  ਵਿਟਾਮਿਨ ਆਇਰਨ ਅਤੇ ਹੈਲਦੀ ਫੈਟ ਜਿਆਦਾ ਮਾਤਰਾ ਵਿਚ ਹੁੰਦੀ ਹੈ    .ਪਰ ਫਾਇਦਾ ਭਿੱਜੇ ਬਦਾਮ ਦਾ ਹੈ ਜਾਂ  ਸੁੱਕੇ ਬਦਾਮ ਦਾ ?

ਸੁੱਕੇ  ਬਦਾਮ ਬਿਨਾ ਸੜਨ  ਤੋਂ ਲੰਬੇ ਸਮੇਂ  ਲਈ ਸਟੋਰ ਕੀਤੇ ਜਾ ਸਕਦੇ ਹਨ

ਸੁੱਕੇ  ਬਦਾਮ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ. ਵਿਟਾਮਿਨ  ਈ ਮੈਗਨੀਸ਼ੀਅਮ ਅਤੇ ਫਾਈਬਰ  ਦਾ ਵਧੀਆ ਸਰੋਤ ਹਨ।

ਇਹ ਪੋਸ਼ਟਿਕ ਤੱਤ ਦਿਲ ਨੂੰ ਸਿਹਤਮੰਦ ,ਪਾਚਨ ਕਿਰਿਆ ਵਧੀਆ ,ਅਤੇ ਸਮੁੱਚੀ ਸਿਹਤ ਨੂੰ ਤੰਦਰੁਸਤ ਰੱਖਦੇ ਹਨ।

ਕੁੱਛ ਲੋਕਾਂ ਉਪਰ ਖੋਜ ਕੀਤੀ ਗਈ ਕਿ ਭਿੱਜੇ ਬਦਾਮ ਖਾਣ ਖਾਣ ਨਾਲ ਕੋਈ ਖਾਸ ਸੁਧਾਰ ਨਹੀਂ ਹੋਇਆ

ਜਿਆਦਾ ਬਦਾਮ ਦੇ ਸੇਵਨ ਨਾਲ ਲੀਵਰ ਵਿੱਚ  ਗਰਮੀ ਅਤੇ ਪੇਟ  ਚ ਸਮੱਸਿਆ ਵੀ ਪੈਦਾ ਹੋ ਸਕਦੀ ਹੈ।

ਭਿੱਜੇ ਬਦਾਮ ਆਸਾਨੀ ਨਾਲ ਪਚ ਜਾਂਦੇ ਹਨ.